ਦੇਖੋ ਕੀ ਭਾਣਾ ਵਾਪਰ ਗਿਆ
ਵੁਹਾਨ: ਕੋਰੋਨਾ ਨੇ ਚੀਨ ਸਮੇਤ ਪੂਰੀ ਦੁਨੀਆ ਵਿੱਚ ਦ ਹਿ ਸ਼ ਤ ਫੈਲਾ ਦਿੱਤੀ ਹੈ। ਉੱਥੇ ਹਰ ਰੋਜ ਮੌਤ ਦੀ ਗਿਣਤੀ ਵਧਦੀ ਜਾ ਰਹੀ ਹੈ। ਚੀਨ ‘ਚ ਹੁਣ ਤੱਕ ਮ ਰ ਨ ਵਾਲਿਆਂ ਦੀ ਗਿਣਤੀ 1900 ਤੱਕ ਪਹੁੰਚ ਚੁੱਕੀ ਹੈ। ਹਾਲਾਤ ਚੀਨ ‘ਚ ਹੋਰ ਵੱਧ ਮਾੜੇ ਹੁੰਦੇ ਜਾ ਰਹੇ ਹਨ, ਕਿਉਂਕਿ ਉੱਥੇ ਹੁਣ ਸਹਿਤ ਕਰਮਚਾਰੀ ਵੀ ਕੋਰੋਨਾ ਦੀ ਚ ਪੇ ਟ ਵਿੱਚ ਆ ਰਹੇ ਹਨ। ਅੱਜ ਮੰਗਲਵਾਰ ਨੂੰ ਕੋਰੋਨਾ (COVID-19) ਦਾ ਕੇਂਦਰ ਰਹੇ ਵੁਹਾਨ ਵਿੱਚ ਇੱਕ ਵੱਡੇ ਹਸਪਤਾਲ ਦੇ ਡਾਇਰੈਕਟਰ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।ਇਸ ਖਬਰ ਨਾਲ ਸਾਰੀ ਦੁਨੀਆਂ ਹਿਲ ਗਈ ਹੈ ਕੇ ਇਨੇ ਵਡੇ ਅਮੀਰ ਬੰਦੇ ਨੂੰ ਵੀ ਪੂਰੀ ਡਾਕਟਰਾਂ ਦੀ ਫੌਜ ਨਹੀਂ ਬਚਾ ਸਕੀ ਤਾ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ।
ਚੀਨ ‘ਚ ਕੋਰੋਨਾ ਦੇ ਕਾਰਨ ਲਗਾਤਾਰ ਹਾਲਾਤ ਖ਼ ਰਾ ਬ ਹੁੰਦੇ ਜਾ ਰਹੇ ਹਨ। ਕੋਰੋਨਾ ਨਾਲ ਚੀਨ ‘ਚ 72000 ਲੋਕ ਹੁਣ ਵੀ ਪ੍ਰਭਾਵਿਤ ਹਨ, ਜਦੋਂ ਕਿ ਹੁਣ ਤੱਕ 1900 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ‘ਚ ਹਾਲਾਤ ਇਸ ਲਈ ਹੋਰ ਵੀ ਜ਼ਿਆਦਾ ਖ਼ ਰਾ ਬ ਹੁੰਦੇ ਜਾ ਰਹੇ ਹਨ ਕਿਉਂਕਿ ਉੱਥੇ ਹੁਣ ਸਿਹਤ ਕਰਮਚਾਰੀ ਵੀ ਕੋਰੋਨਾ ਦੀ ਚ ਪੇ ਟ ‘ਚ ਆਉਂਦੇ ਜਾ ਰਹੇ ਹਨ।
ਰਿਪੋਰਟ ਦੇ ਮੁਤਾਬਕ ਅੱਜ ਮੰਗਲਵਾਰ ਨੂੰ ਵੁਹਾਨ ਦੇ ਵੁਚਾਂਗ ਹਸਪਤਾਲ ਦੇ ਡਾਇਰੈਕਟਰ Liu Zhiming ਦੀ ਕੋਰੋਨਾ ਦੀ ਚ ਪੇ ਟ ਵਿੱਚ ਆਕੇ ਮੌਤ ਹੋ ਗਈ। ਉਹ ਕੋਰੋਨਾ ਨਾਲ ਮ ਰ ਨ ਵਾਲੇ ਇਨ੍ਹੇ ਵੱਡੇ ਹਸਪਤਾਲ ਦੇ ਪਹਿਲੇ ਅਧਿਕਾਰੀ ਹਨ। ਉੱਥੇ ਦੀ ਮੀਡੀਆ ਦੇ ਹਵਾਲੇ ਦੱਸਿਆ ਕਿ ਕੋਰੋਨਾ ਦੀ ਚ ਪੇ ਟ ‘ਚ ਆਕੇ ਹੁਣ ਤੱਕ 6 ਸਿਹਤ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1716 ਸਿਹਤ ਕਰਮਚਾਰੀ ਪ੍ਰਭਾਵਿਤ ਹਨ। ਚੀਨ ‘ਚ ਬੀਤੀ ਰਾਤ ਅਚਾਨਕ ਡਾਇਰੈਕਟਰ ਦੀ ਮੌਤ ਦੀਆਂ ਖਬਰਾਂ ਆਉਣ ਲੱਗੀਆਂ, ਲੇਕਿਨ ਥੋੜ੍ਹੀ ਦੇਰ ਵਿੱਚ ਹੀ ਖਬਰ ਹ ਟਾ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਡਾਇਰੈਕਟਰ ਦਾ ਹੁਣ ਇਲਾਜ ਚੱਲ ਰਿਹਾ ਹੈ।
ਚੀਨ ‘ਚ ਕੋਰੋਨਾ ਨਾਲ 6 ਸਿਹਤ ਕਰਮਚਾਰੀਆਂ ਦੀ ਮੌਤ
ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਭ ਤੋਂ ਪਹਿਲਾਂ ਦੁਨੀਆ ਠੀਕ ਕਰਨ ਵਾਲੇ ਚੀਨੀ ਡਾਕਟਰ ਲਈ ਵੇਨਲਿਆਂਗ ਦੀ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਮੌਤ ਹੋ ਗਈ ਸੀ। ਤੱਦ ਚੀਨ ਦੇ ਸਰਕਾਰੀ ਅਖਬਾਰ ਨੇ ਦੱਸਿਆ ਸੀ ਕਿ ਡਾਕਟਰ ਲਈ ਵੇਨਲਿਆਂਗ ਦੀ ਮੌਤ ਕੋਰੋਨਾ ਵਾਇਰਸ ਦੀ ਚ ਪੇ ਟ ਵਿੱਚ ਆਉਣੋਂ ਹੋਈ ਹੈ। ਜਦੋਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੀ ਖਬਰ ਨੂੰ ਛਿ ਪਾ ਉ ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤੱਦ ਡਾਕਟਰ ਲਈ ਵੇਨਲਿਆਂਗ ਨੇ ਹਸਪਤਾਲ ਤੋਂ ਵੀਡੀਓ ਪੋਸਟ ਕਰਕੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਸਾਵਧਾਨ ਕੀਤਾ ਸੀ।
ਡਾਕਟਰ ਦੀ ਮੌਤ ਤੋਂ ਬਾਅਦ ਫੁੱ ਟਿ ਆ ਸੀ ਲੋਕਾਂ ਦਾ ਗੁੱ ਸਾ
ਇਸਤੋਂ ਬਾਅਦ ਚੀਨ ਦੇ ਸਥਾਨਕ ਸਿਹਤ ਵਿਭਾਗ ਨੇ 34 ਸਾਲਾ ਡਾਕਟਰ ਲਈ ਵੇਨਲਿਆਂਗ ਤੋਂ ਪੁੱਛਗਿਛ ਕੀਤੀ ਸੀ। ਇੰਨਾ ਹੀ ਨਹੀਂ, ਵੁਹਾਨ ਪੁਲਿਸ ਨੇ ਡਾਕਟਰ ਲਈ ਵੇਨਲਿਆਂਗ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜਰੀਏ ਅ ਫ ਵਾ ਹ ਫੈਲਾਉਣ ਦਾ ਦੋ ਸ਼ੀ ਬਣਾਇਆ ਗਿਆ ਸੀ। ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਡਾਕਟਰ ਲਈ ਵੇਨਲਿਆਂਗ ਨੂੰ 12 ਜਨਵਰੀ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ।
ਉਹ ਇੱਕ ਮਰੀਜ ਦੇ ਸੰਪਰਕ ‘ਚ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਚ ਪੇ ਟ ਵਿੱਚ ਆਏ ਸਨ। ਲਈ ਦੀ ਮੌਤ ਤੋਂ ਬਾਅਦ ਚੀਨ ਵਿੱਚ ਲੋਕਾਂ ਦਾ ਗੁੱ ਸਾ ਪ੍ਰਸ਼ਾਸਨ ਦੇ ਖਿਲਾਫ ਫੁੱ ਟਿ ਆ ਸੀ।
