Home / ਤਾਜਾ ਜਾਣਕਾਰੀ / ਅੰਮ੍ਰਿਤਸਰ ਚ ਹੋਇਆ ਵੱਡਾ ਕਾਂਡ ਘਰ ਜਾਕੇ ਸੋਚਿਆ ਸੀ ਬਚ ਗਈਆਂ ਪਰ ਕੀ ਪਤਾ ਸੀ

ਅੰਮ੍ਰਿਤਸਰ ਚ ਹੋਇਆ ਵੱਡਾ ਕਾਂਡ ਘਰ ਜਾਕੇ ਸੋਚਿਆ ਸੀ ਬਚ ਗਈਆਂ ਪਰ ਕੀ ਪਤਾ ਸੀ

ਹੋਇਆ ਵੱਡਾ ਕਾਂਡ ਘਰ ਜਾਕੇ ਸੋਚਿਆ ਸੀ

ਅੰਮ੍ਰਿਤਸਰ ਦੀ ਸ਼ਹੀਦ ਊਧਮ ਸਿੰਘ ਕਲੋਨੀ ਵਿੱਚ ਪੂਜਾ ਅਤੇ ਉਸ ਦੀ ਭਰਜਾਈ ਰਾਤ ਸਮੇਂ ਹਸਪਤਾਲ ਤੋਂ ਆ ਰਹੀਆਂ ਸਨ ਕਿ ਹਨੇਰੇ ਦੀ ਆੜ ਵਿੱਚ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਛੇ-ੜ-ਖਾ-ਨੀ ਕੀਤੀ। ਉਹ ਉੱਥੋਂ ਭੱਜ ਕੇ ਘਰ ਆ ਵੜਿਆ ਪਰ ਇਹ ਨੌਜਵਾਨ ਉਨ੍ਹਾਂ ਦੇ ਘਰ ਵੀ ਆ ਗਏ ਅਤੇ ਭੰ-ਨ-ਤੋ-ੜ ਕਰ ਗਏ। ਅਗਲੇ ਦਿਨ ਇਨ੍ਹਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦਿਖਾਈ। ਪਰ ਪੁਲਿਸ ਨੇ ਕੋਈ ਕਾ-ਰ-ਵਾ-ਈ ਨਹੀਂ ਕੀਤੀ। ਜਦ ਕਿ ਦੂਸਰੇ ਦਿਨ ਦੋ-ਸ਼ੀ ਫੇਰ 70-80 ਜਣੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਕੇ ਬੋਤਲਾਂ ਅਤੇ ਇੱਟਾਂ, ਵੱਟੇ ਚਲਾ ਗਏ।

ਪੀੜਤ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੀਪਕ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਤਿੰਨ ਮਹੀਨੇ ਦੀ ਬੇਟੀ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਉਸ ਦੀ ਪਤਨੀ ਅਤੇ ਭੈਣ ਪੂਜਾ ਆ ਰਹੀਆਂ ਸਨ ਕਿ ਆਸ਼ੂ ਨਾਹਰ ਦੇ ਭਰਾਵਾਂ ਨੇ ਛੇ-ੜ-ਖਾ-ਨੀ ਕੀਤੀ। ਉਹ ਮਗਰ ਘਰ ਵੀ ਆਕੇ ਭੰ-ਨ-ਤੋ-ੜ ਕਰ ਗਏ।

ਪੁਲਿਸ ਨੂੰ ਦਰਖਾਸਤ ਦੇਣ ਤੇ ਪੁਲਿਸ ਨੇ ਕੋਈ ਕਾ-ਰ-ਵਾ-ਈ ਨਹੀਂ ਕੀਤੀ। ਅਗਲੇ ਦਿਨ ਫੇਰ ਉਹ 70-80 ਜਣੇ ਇਕੱਠੇ ਹੋ ਕੇ ਆਏ। ਇੱਕ ਜਣੇ ਕੋਲ ਲਾ-ਇ-ਸੈਂ-ਸੀ ਪਿ-ਸ-ਤੌ-ਲ ਸੀ। ਉਨ੍ਹਾਂ ਕੋਲ ਦਾਤਰ ਅਤੇ ਕਿਰਪਾਨ ਸੀ। ਉਨ੍ਹਾਂ ਦੇ ਘਰ ਤੇ ਬੋਤਲਾਂ ਅਤੇ ਇੱਟਾਂ ਵੱਟੇ ਚਲਾਏ। ਪੁਲਿਸ ਕੋਈ ਕਾ-ਰ-ਵਾ-ਈ ਨਹੀਂ ਕਰ ਰਹੀ। ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦਿਖਾਈ ਗਈ। ਆਸ਼ੂ ਨਾਹਰ ਇਨ੍ਹਾਂ ਦੀ ਅਗਵਾਈ ਕਰ ਰਿਹਾ ਹੈ।

ਪੂਜਾ ਨੇ ਵੀ ਦੱਸਿਆ ਹੈ ਕਿ ਉਹ ਆਪ ਹੀ ਭਰਜਾਈ ਨਾਲ ਆ ਰਹੀ ਸੀ। ਉਸ ਦੀ ਚੁੰਨੀ ਫੜ ਕੇ ਇਨ੍ਹਾਂ ਨੇ ਖਿੱ-ਚ ਲਈ। ਆਸ਼ੂ ਨਾਹਰ, ਵਿਸ਼ੂ ਅਤੇ ਨੰਨੂ ਆਦਿ ਨੇ 70-80 ਬੰਦਿਆਂ ਸਮੇਤ ਉਨ੍ਹਾਂ ਦੇ ਘਰ ਦੀ ਭੰ-ਨ-ਤੋ-ੜ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਦੀਪੂ ਅਤੇ ਕਾਲੀ ਆਦਿ ਤੇ ਪਰਚਾ ਦਰਜ ਕੀਤਾ ਗਿਆ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਤਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

error: Content is protected !!