Home / ਤਾਜਾ ਜਾਣਕਾਰੀ / ਅਸਲ ਸੱਚ ਆਇਆ ਸਾਹਮਣੇ ਪਤਾ ਲੱਗਿਆ ਨਿਰਭਿਆ ਕੇਸ ਵਿੱਚ ਕਿਉਂ ਨਹੀਂ ਦਿੱਤੀ ਗਈ ਫਾਸੀ ਪੜ੍ਹੋ ਪੂਰੀ ਖਬਰ

ਅਸਲ ਸੱਚ ਆਇਆ ਸਾਹਮਣੇ ਪਤਾ ਲੱਗਿਆ ਨਿਰਭਿਆ ਕੇਸ ਵਿੱਚ ਕਿਉਂ ਨਹੀਂ ਦਿੱਤੀ ਗਈ ਫਾਸੀ ਪੜ੍ਹੋ ਪੂਰੀ ਖਬਰ

ਨਿਰਭਿਆ ਕੇਸ ਵਿੱਚ ਕਿਉਂ ਨਹੀਂ ਦਿੱਤੀ ਗਈ

ਹੁਣ ਦੀ ਵੱਡੀ ਖ਼ਬਰ ਨਿਰਭਿਆ ਕੇਸ ਨੂੰ ਲੈ ਕੇ ਆ ਰਹੀ ਹੈ ਨਿਰਭਿਆ ਕੇਸ ਦੇ ਕੈਦੀਆਂ ਨੂੰ ਤਿੰਨ ਮਾਰਚ ਸਵੇਰੇ ਛੇ ਵਜੇ ਸ ਜ਼ਾ ਹੋਣੀ ਸੀ ਇਨ੍ਹਾਂ ਨੂੰ ਫਾਂ ਸੀ ਪਵਨ ਨੇ ਦੇਣੀ ਸੀ ਜੋ ਕਿ ਤਿਹਾੜ ਜੇਲ ਦੇ ਲਈ ਜ ਲਾ ਦ ਬਣਾਇਆ ਗਿਆ ਸੀ ਉਸ ਨੇ ਇੱਕ ਦਿਨ ਪਹਿਲਾਂ ਆ ਕੇ ਪੁਤਲਿਆਂ ਦੇ ਨਾਲ ਅਭਿਆਸ ਵੀ ਕੀਤਾ ਪ੍ਰੰਤੂ ਅਚਾਨਕ ਇੱਕ ਵੱਡੀ ਖਬਰ ਸਾਹਮਣੇ ਆ ਗਈ ਕਿ ਉਨ੍ਹਾਂ ਦੀ ਫਾਂ ਸੀ ਨੂੰ ਟਾਲ ਦਿੱਤਾ ਗਿਆ ਹੈ

ਕਿਉਂਕਿ ਕੈਦੀ ਅਕਸ਼ੇ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਸੀ ਜਿਸ ਕਰਕੇ ਫਾਂ ਸੀ ਨਹੀਂ ਦਿੱਤੀ ਜਾ ਸਕਦੀ ਸੀ ਇਸ ਦੇ ਬਾਅਦ ਨਿਰਭਿਆ ਦੀ ਮਾਂ ਕਾਫੀ ਦੁਖੀ ਹੋਈ ਅਤੇ ਉਸ ਨੇ ਕਈ ਸਵਾਲ ਵੀ ਉਠਾਏ ਪ੍ਰਸ਼ਾਸਨ ਤੇ ਅਸੀਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਤੀਜੀ ਵਾਰ ਕੀਤਾ ਗਿਆ ਹੈ ਜਦੋਂ ਪੂਰੀ ਤਿਆਰੀ ਹੋ ਚੁਕੀ ਸੀ ਪਰ ਫਾਂ ਸੀ ਨੂੰ ਟਾਲ ਦਿਤਾ ਗਿਆ ਹੋਵੇ।

ਕਿਉਂਕਿ ਇਸ ਤੋਂ ਪਹਿਲਾਂ ਵੀ ਦੋ ਵਾਰਅਜਿਹਾ ਹੋ ਚੁਕਾ ਸੀ ਹੁਣ ਇਹ ਤੀਜੀ ਵਾਰ ਹੋ ਗਿਆ ਹੈ ਕਿ ਇਨ੍ਹਾਂ ਨੂੰ ਸ ਜ਼ਾ ਮਿਲੇਗੀ .ਅਸਲ ਸੱਚ ਦੇ ਲਈ ਤੁਸੀਂ ਵੀਡੀਓ ਨੂੰ ਜ਼ਰੂਰ ਵੇਖੋ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕੀਤਾ ਹੈ ਤਾਂ ਜੋ ਤੁਹਾਨੂੰ ਅਸਲ ਸੱਚ ਪਤਾ ਚੱਲ ਸਕੇ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਹਨੇਰੇ ਵਿੱਚ ਰੱਖਿਆ ਜਾਵੇ ਇਸ ਲਈ ਅਸਲ ਸੱਚ ਪਤਾ ਕਰਨ ਦੇ ਲਈ ਵੀਡੀਓ ਨੂੰ ਜ਼ਰੂਰ ਦੇਖੋ ਧੰਨਵਾਦ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!