Home / ਤਾਜਾ ਜਾਣਕਾਰੀ / ਅਸਮਾਨ ਤੋਂ ਮੁੰਡੇ ਤੇ ਡਿੱਗੀ ਅਜਿਹੀ ਚੀਜ ਕਿ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼

ਅਸਮਾਨ ਤੋਂ ਮੁੰਡੇ ਤੇ ਡਿੱਗੀ ਅਜਿਹੀ ਚੀਜ ਕਿ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼

ਮੁੰਡੇ ਤੇ ਡਿੱਗੀ ਅਜਿਹੀ ਚੀਜ ਕਿ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼

ਮਾਨਸਾ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨਾਮ ਦੇ ਵਿਅਕਤੀ ਤੇ ਅਸਮਾਨੀ ਬਿਜਲੀ ਡਿੱਗਣ ਕਰਕੇ ਉਸ ਦਾ ਸਰੀਰ 80 ਫੀਸਦੀ ਝੁ-ਲ-ਸ ਗਿਆ। ਪੀ-ੜ-ਤ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਵਾਟਰ ਵਰਕਸ ਤੇ ਪੰਪ ਅਪਰੇਟਰ ਦੇ ਤੌਰ ਤੇ ਨੌਕਰੀ ਕਰਦਾ ਸੀ। ਪੀ-ੜ-ਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸ-ਹਾ-ਇ-ਤਾ ਦੇਣ ਮਗਰੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਲਈ ਰੈ-ਫ਼-ਰ ਕਰ ਦਿੱਤਾ।

ਇਸ ਵਾਰ ਹੋ ਰਹੀ ਬਾਰਿਸ਼ ਨੇ ਕਾਫੀ ਨੁ-ਕ-ਸਾ-ਨ ਕੀਤਾ ਹੈ। ਕਈ ਥਾਂ ਤੇ ਗੜੇਮਾਰੀ ਨੇ ਫਸਲਾਂ ਦਾ ਨੁ-ਕ-ਸਾ-ਨ ਕੀਤਾ ਹੈ। ਅੰਮ੍ਰਿਤਸਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਚਾਰ ਜੀਅ ਦਮ ਤੋ-ੜ ਗਏ। ਇਸ ਤਰ੍ਹਾਂ ਹੀ ਮੋਗੇ ਦੇ ਇੱਕ ਪਿੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਘਰਾਂ ਵਿੱਚ ਕਾਫੀ ਸਾਮਾਨ ਟੁੱ-ਟ ਗਿਆ। ਅਸਮਾਨੀ ਬਿਜਲੀ ਨੇ ਜਿੱਥੇ ਮਕਾਨ ਦਾ ਲੈਂਟਰ ਤੋ-ੜ ਦਿੱਤਾ। ਉੱਥੇ ਹੀ ਘਰਾਂ ਦਾ ਕੀਮਤੀ ਸਮਾਨ ਵੀ ਨ-ਸ਼-ਟ ਕਰ ਦਿੱਤਾ।

ਇਸ ਘ-ਟ-ਨਾ ਵਿੱਚ ਭਾਵੇਂ ਜਾਨੀ ਨੁ-ਕ-ਸਾ-ਨ ਤੋਂ ਬ-ਚਾ-ਅ ਰਿਹਾ। ਪਰ ਮਾਲੀ ਨੁ-ਕ-ਸਾ-ਨ ਕਾਫ਼ੀ ਜ਼ਿਆਦਾ ਹੋ ਗਿਆ ਸੀ। ਇਸ ਬੇਮੌਸਮੀ ਬਰਸਾਤ ਨੇ ਕਾਫੀ ਨੁ-ਕ-ਸਾ-ਨ ਕੀਤਾ ਹੈ। ਹੁਣ ਮਾਨਸਾ ਦਾ ਸੁਰਿੰਦਰ ਕੁਮਾਰ ਵੀ ਆਸਮਾਨੀ ਬਿਜਲੀ ਦਾ ਸ਼ਿ-ਕਾ-ਰ ਹੋ ਗਿਆ ਹੈ। ਜਿਸ ਦਾ ਸਰੀਰ ਕਾਫੀ ਝੁ-ਲ-ਸ ਗਿਆ ਹੈ। ਪੀ-ੜ-ਤ ਦੇ ਭਰਾ ਨੇ ਦੱਸਿਆ ਹੈ ਕਿ ਪੀ-ੜ-ਤ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਵਾਟਰ ਵਰਕਸ ਤੇ ਪੰਪ ਅਪਰੇਟਰ ਵਜੋਂ ਕੰਮ ਕਰਦਾ ਸੀ।

ਉਹ ਡਿਊਟੀ ਤੇ ਗਿਆ ਸੀ ਕਿ ਵੱਡੇ ਪੁਲ ਨੇੜੇ ਉਸ ਤੇ ਅਸਮਾਨੀ ਬਿਜਲੀ ਡਿੱਗ ਪਈ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰ ਦੇ ਦੱਸਣ ਅਨੁਸਾਰ ਪੀ-ੜ-ਤ ਸੁਰਿੰਦਰ ਕੁਮਾਰ ਦਾ ਸਰੀਰ ਬਿਜਲੀ ਨਾਲ ਲੱਗਭੱਗ 80-82 ਫੀਸਦੀ ਝੁ-ਲ-ਸ ਗਿਆ ਹੈ। ਉਨ੍ਹਾਂ ਨੇ ਸ-ੜੀ ਹੋਈ ਥਾਂ ਤੇ ਐਂਟੀ ਬਰਨ ਕ੍ਰੀਮ ਲਗਾਈ ਹੈ। ਨਾਲ ਹੀ ਇਨਫੈਕਸ਼ਨ ਤੋਂ ਬਚਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀ-ੜ-ਤ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਹੈ।

error: Content is protected !!