Home / ਤਾਜਾ ਜਾਣਕਾਰੀ / ਅਸਮਾਨੋਂ 190 ਫੁੱਟ ਦੀ ਉਚਾਈ ਤੋਂ ਇਸ ਤਰਾਂ ਪਤਾ ਲੱਗ ਜਾਵੇਗਾ ਕਰੋਨਾ ਦੇ ਸ਼ੱਕੀ ਮਰੀਜਾਂ ਦਾ – ਤਾਜਾ ਵੱਡੀ ਖਬਰ

ਅਸਮਾਨੋਂ 190 ਫੁੱਟ ਦੀ ਉਚਾਈ ਤੋਂ ਇਸ ਤਰਾਂ ਪਤਾ ਲੱਗ ਜਾਵੇਗਾ ਕਰੋਨਾ ਦੇ ਸ਼ੱਕੀ ਮਰੀਜਾਂ ਦਾ – ਤਾਜਾ ਵੱਡੀ ਖਬਰ

190 ਫੁੱਟ ਦੀ ਉਚਾਈ ਤੋਂ ਇਸ ਤਰਾਂ ਪਤਾ ਲੱਗ ਜਾਵੇਗਾ ਕਰੋਨਾ ਦੇ ਸ਼ੱਕੀ ਮਰੀਜਾਂ ਦਾ

ਵਾਸ਼ਿੰਗਟਨ – ਇੱਕ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਡਰੋਨ 190 ਫੁੱਟ ਦੀ ਦੂਰੀ ਤੋਂ ਲੋਕਾਂ ਦੇ ਟੈਂਪਰੇਚਰ ਦਾ ਪਤਾ ਲਗਾ ਸਕਦਾ ਹੈ। ਅਮਰੀਕਾ ‘ਚ ਪੁਲਸ ਇਸ ਡਰੋਨ ਦਾ ਟਰਾਇਲ ਵੀ ਕਰ ਰਹੀ ਹੈ। ਕੋਰੋਨਾ ਵਾਇਰਸ ਖਿਲਾਫ ਲ ੜਾ ਈ ‘ਚ ਇਹ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਕਨੈਕਟਿਕਟ ‘ਚ ਪੁਲਸ Draganfly ਕੰਪਨੀ ਦੇ ਡਰੋਨ ਨੂੰ ਟੇਸਟ ਕਰ ਰਹੀ ਹੈ। ਡਰੈਗਨਫਲਾਈ ਕਨਾਡਾ ਦੀ ਕੰਪਨੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸਿਰਫ ਜਨਤਕ ਥਾਵਾਂ ‘ਤੇ ਹੀ ਇਸ ਡਰੋਨ ਦਾ ਇਸਤੇਮਾਲ ਕੀਤਾ ਜਾਵੇਗਾ ਤਾਂਕਿ ਲੋਕਾਂ ਦੀ ਗੋ ਪ ਨੀ ਅ ਤਾ ਦੀ ਉਲੰਘਣਾ ਨਾ ਹੋਵੇ। ਡਰੋਨ ‘ਚ ਫੈਸ਼ੀਅਲ ਰਿਕਾਗਨਿਸ਼ਨ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।

ਇਹ ਡਰੋਨ ਲੋਕਾਂ ਦੇ ਬਲਗਮ ਅਤੇ ਛਿੱਕ ਦਾ ਵੀ ਪਤਾ ਲਗਾ ਸਕਦਾ ਹੈ। ਡਰੋਨ ‘ਚ ਖਾਸ ਤਰ੍ਹਾਂ ਦੇ ਸੇਂਸਰ ਅਤੇ ਕੰਪਿਊਟਰ ਵਿਜ਼ਨ ਲੱਗੇ ਹਨ ਜਿਸ ਦੇ ਨਾਲ ਕਿ ਇਹ ਹਾਰਟ ਅਤੇ ਸਾਹ ਲੈਣ ਦੀ ਰਫਤਾਰ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦਾ ਹੈ। ਹਾਲਾਂਕਿ, ਇਹ ਡਰੋਨ ਲੋਕਾਂ ਦੀ ਪਛਾਣ ਨਹੀਂ ਕਰਦਾ ਹੈ। ਕਪੰਨੀ ਨੇ ਇਸ ਤੋਂ ਪਹਿਲਾਂ ਮਾਰਚ ‘ਚ ਦੱਸਿਆ ਸੀ ਕਿ ਉਹ ਯੂਨੀਵਰਸਿਟੀ ਆਫ ਸਾਊਥ ਆਸਟਰੇਲਿਆ ਨਾਲ ਮਿਲ ਕੇ ਇੱਕ ਖਾਸ ਤਰ੍ਹਾਂ ਦੇ ਡਰੋਨ ਤਿਆਰ ਕਰ ਰਹੀ ਹੈ ਜਿਸ ਦਾ ਇਸਤੇਮਾਲ ਕੋਰੋਨਾ ਵਾਇਰਸ ਦੇ ਖਿਲਾਫ ਲ ੜਾ ਈ ‘ਚ ਕੀਤਾ ਜਾ ਸਕਦਾ ਹੈ।

ਇਹ ਡਰੋਨ ਸੜਕ ਅਤੇ ਜਨਤਕ ਥਾਵਾਂ ‘ਤੇ ਇਹ ਵੀ ਪਤਾ ਲਗਾ ਸਕਦਾ ਹੈ ਕਿ ਲੋਕ ਸੋਸ਼ਲ ਡਿਸਟੇਂਸਿੰਗ ਨੂੰ ਫਾਅਲੋ ਕਰ ਰਹੇ ਹਨ ਜਾਂ ਨਹੀਂ। ਡਰੋਨ ਦੀ ਟੈਸਟਿੰਗ ਨਿਊਯਾਰਕ ਸ਼ਹਿਰ ‘ਚ ਵੀ ਕੀਤੀ ਗਈ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ

ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!