ਹੁਣੇ ਹੁਣੇ ਤਾਜਾ ਵੱਡੀ ਖਬਰ ਆ ਰਹੀ ਹੈ ਕੇ ਦੀਵਾਲੀ ਦੇ ਬਾਰੇ ਅਮਿਤਾਬ ਬਚਨ ਦੇ ਘਰੇ ਪਾਰਟੀ ਵਿਚ ਸ਼ਰੁਖ ਖਾਨ ਜਖਮੀ ਹੋ ਗਿਆ ਹੈ ਅਤੇ ਓਥੇ ਹਾਹਾਕਾਰ ਮੱਚ ਗਈ। ਦੇਖੋ ਪੂਰੀ ਖਬਰ ਵਿਸਥਾਰ ਨਾਲ
ਮੁੰਬਈ: ਸ਼ਾਹਰੁਖ ਖ਼ਾਨ ਨਾ ਸਿਰਫ ਰੀਲ ਲਾਈਫ ‘ਚ ਹੀਰੋ ਹਨ ਸਗੋਂ ਉਹ ਰਿਅਲ ਲਾਈਫ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ। ਅਸਲ ‘ਚ ਹਾਲ ਹੀ ‘ਚ ਬਿੱਗ ਬੀ ਨੇ ਆਪਣੇ ਜਲਸਾ ‘ਚ ਦੀਵਾਲੀ ਪਾਰਟੀ ਕੀਤੀ ਸੀ। ਜਿਸ ‘ਚ ਐਸ਼ਵਰੀਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ। ਜਿਸ ਨੂੰ ਵੇਖ ਸ਼ਾਹਰੁਖ ਮਦਦ ਲਈ ਅੱਗੇ ਆੇ ਅਤੇ ਉਨ੍ਹਾਂ ਨੇ ਅਰਚਨਾ ਦੇ ਲਹਿੰਗੇ ‘ਚ ਲੱਗੀ ਅੱਗ ਨੂੰ ਬੁ ਝਾ ਇਆ ਜਿਸ ‘ਚ ਉਹ ਖੁਦ ਜ਼ਖ਼ਮੀ ਹੋ ਗਏ।
ਖ਼ਬਰਾਂ ਮੁਤਾਬਕ ਇਹ ਰਾਤ ਕਰੀਬ 3 ਵਜੇ ਦੀ ਹੈ। ਇਸ ਸਮੇਂ ਤਕ ਬਿੱਗ ਬੀ ਦੇ ਜ਼ਿਆਦਾਤਰ ਮਹਿਮਾਨ ਜਾ ਚੁੱਕੇ ਸੀ। ਇਸੇ ਸਮੇਂ ਅਰਚਨਾ, ਐਸ਼ ਦੀ ਬੇਟੀ ਨਾਲ ਸੀ ਅਤੇ ਉੱਥੇ ਰੱਖੇ ਦੀਵੇ ਨਾਲ ਉਸ ਦੇ ਲਹਿੰਗੇ ‘ਚ ਅੱਗ ਲੱਗ ਗਈ। ਇਹ ਵੇਖ ਸਭ ਘਬਰਾ ਗਏ, ਜਿਸ ਤੋਂ ਬਾਅਦ ਸ਼ਾਹਰੁਖ ਨੇ ਤੁਰੰਤ ਅੱਗ ਬੁਝਾਈ ਅਤੇ ਇਸ ਦੌਰਾਨ ਖੁਦ ਝੁਲਸ ਗਏ।
ਦੱਸ ਦਈਏ ਕਿ ਅਰਚਨਾ ਕਈ ਸਾਲਾ ਤੋਂ ਐਸ਼ਵਰੀਆ ਦੀ ਮੈਨੇਜਰ ਹੈ। ਇਸ ਦੇ ਨਾਲ ਹੀ ੲਸਿ ਹਾਦਸੇ ‘ਚ ਦੀਆ ਦਾ ਖੁਦ ਦਾ ਪੈਰ ਵੀ ਸੜ੍ਹ ਗਿਆ। ਉਹ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਹੈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਪੈਰ 15% ਤਕ ਸੜ੍ਹ ਗਿਆ ਹੈ ਅਤੇ ਉਸ ਨੂੰ ਆਈਸੀਯੂ ‘ਚ ਰੱਖੀਆ ਗਿਆ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
