Home / ਤਾਜਾ ਜਾਣਕਾਰੀ / ਅਮਰੀਕਾ ਚ ਪੰਜਾਬੀ ਮੁੰਡੇ ਨਾਲ ਗੋਰੇ ਨੇ ਵਰਤਾਇਆ ਸੀ ਭਾਣਾ- ਹੁਣ FBI ਨੇ ਦਿਨੇ ਦਿਖਾ ਦਿੱਤੇ ਤਾਰੇ

ਅਮਰੀਕਾ ਚ ਪੰਜਾਬੀ ਮੁੰਡੇ ਨਾਲ ਗੋਰੇ ਨੇ ਵਰਤਾਇਆ ਸੀ ਭਾਣਾ- ਹੁਣ FBI ਨੇ ਦਿਨੇ ਦਿਖਾ ਦਿੱਤੇ ਤਾਰੇ

ਪੰਜਾਬੀ ਮੁੰਡੇ ਨਾਲ ਗੋਰੇ ਨੇ ਵਰਤਾਇਆ ਸੀ ਭਾਣਾ

ਅਮਰੀਕਾ ਦੇ ਲਾਸ ਵੇਗਾਸ ਪੁਲਿਸ ਵਿਭਾਗ ਅਤੇ ਐਫ ਬੀ ਆਈ ਵੱਲੋਂ ਵੱਡੀ ਜੱ-ਦੋ ਜ-ਹਿ-ਦ ਕਰਕੇ 7 ਸਾਲ ਬਾਅਦ ਸੀਮ ਡੋਨੋਹੇ ਨਾਮ ਦੇ 34 ਸਾਲਾ ਵਿਅਕਤੀ ਨੂੰ ਕਾ-ਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਵਿਅਕਤੀ ਨੇ 6 ਅਗਸਤ 2013 ਨੂੰ ਇੱਕ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਦੀ ਜਾਨ ਲੈ ਲਈ ਸੀ। ਮਨਪ੍ਰੀਤ ਸਿੰਘ ਦੀ ਜਾਨ ਲਈ ਦੋ-ਸ਼ੀ ਨੇ ਗੰ-ਨ ਦੀ ਵਰਤੋਂ ਕੀਤੀ ਸੀ। ਉਸ ਸਮੇਂ ਤੋਂ ਹੀ ਇਸ ਦੀ ਭਾਲ ਕੀਤੀ ਜਾ ਰਹੀ ਸੀ।

ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਇਲਾਕਾ ਛੱਡ ਕੇ ਕਿਸੇ ਹੋਰ ਪਾਸੇ ਜਾ ਕੇ ਰਹਿਣ ਲੱਗ ਗਿਆ। ਉਹ ਪੁਲਿਸ ਨੂੰ ਬਹੁਤੀ ਦੇਰ ਧੋ-ਖੇ ਵਿੱਚ ਨਹੀਂ ਰੱਖ ਸਕਿਆ। ਆਖਿਰ ਪੁਲਿਸ ਦੇ ਧੱ-ਕੇ ਚੜ੍ਹ ਹੀ ਗਿਆ। ਦੋ-ਸ਼ੀ ਨੇ ਮਨ ਵਿੱਚ ਸੋਚਿਆ ਹੋਵੇਗਾ ਕਿ ਮਾਮਲਾ ਬਹੁਤ ਪੁਰਾਣਾ ਹੋ ਗਿਆ ਹੈ। ਹੁਣ ਉਹ ਸੁ-ਰੱ-ਖਿ-ਅ-ਤ ਹੈ। ਐਲ ਡੋਰੇਡਾ ਜ਼ਿਲ੍ਹਾ ਅਟਾਰਨੀ ਦੇ ਦਫਤਰ ਵੱਲੋਂ ਜੁਲਾਈ 2017 ਵਿੱਚ ਇਸ ਘ-ਟ-ਨਾ ਬਾਰੇ ਵੀਡੀਓ ਪੋਸਟ ਕੀਤੀ ਗਈ ਸੀ।

ਇਹ ਵੀਡੀਓ ਕਿਸੇ ਗ-ਵਾ-ਹ ਨੇ ਦੇਖ ਲਈ ਅਤੇ ਉਸ ਨੇ 2019 ਵਿੱਚ ਜਾਂਚ ਕਰਨ ਵਾਲੇ ਅਧਿਕਾਰੀਆਂ ਨਾਲ ਸੰਪਰਕ ਕਾਇਮ ਕਰ ਲਿਆ। ਇਸ ਤਰ੍ਹਾਂ ਦੋ-ਸ਼ੀ 7 ਸਾਲ ਬਾਅਦ ਪੁਲੀਸ ਦੇ ਧੱ-ਕੇ ਚੜ੍ਹ ਗਿਆ। ਸੀਮ ਡੋਨੋਹੇ ਦੀ ਗਨ ਦਾ ਸ਼ਿ-ਕਾ-ਰ ਹੋ ਕੇ ਆਪਣੀ ਜਾਨ ਗਵਾਉਣ ਵਾਲਾ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦਾ ਰਹਿਣ ਵਾਲਾ ਸੀ ਅਤੇ ਉਹ ਕੈਲੇਫੋਰਨੀਆ ਦੇ ਇੱਕ ਗੈਸ ਸਟੇਸ਼ਨ ਉੱਤੇ ਨੌਕਰੀ ਕਰਦਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!