Home / ਤਾਜਾ ਜਾਣਕਾਰੀ / ਅਫਸਰ ਕੁੜੀ ਵਲੋਂ ਚਲਦੇ ਪਾਠ ਵਿੱਚ ਸਪੀਕਰ ਚੁੱਕਣ ਦਾ ਮਾਮਲਾ ਆਇਆ ਸਾਹਮਣੇ ਦੇਖੋ ਵੀਡੀਓ

ਅਫਸਰ ਕੁੜੀ ਵਲੋਂ ਚਲਦੇ ਪਾਠ ਵਿੱਚ ਸਪੀਕਰ ਚੁੱਕਣ ਦਾ ਮਾਮਲਾ ਆਇਆ ਸਾਹਮਣੇ ਦੇਖੋ ਵੀਡੀਓ

ਚਲਦੇ ਪਾਠ ਵਿੱਚ ਸਪੀਕਰ ਚੁੱਕਣ ਦਾ ਮਾਮਲਾ

SDM ਵਲੋਂ ਚਲਦੇ ਪਾਠ ਵਿੱਚ ਸਪੀਕਰ ਚੁੱਕਣ ਦਾ ਮਾਮਲਾ ਆਇਆ ਸਾਹਮਣੇ ‘ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਰੋਪੜ ਹਲਕੇ ਦੀ ਹੈ ਦੱਸ ਦੇਈਏ ਕਿ ਪਾਠ ਕਰ ਰਹੇ ਪਾਠੀ ਦੇ ਅੱਗੋਂ ਪ੍ਰਸ਼ਾਸਨ ਵਲੋਂ ਲਾਊਡ ਸਪੀਕਰ ਚੁੱਕ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਇਹ ਗੱਲ ਰੂਪਨਗਰ ਦੇ ਆਦਰਸ਼ਨ ਨਗਰ ‘ਚ ਹੋਈ ਹੈ , ਦੱਸ ਦੇਈਏ ਕਿ ਜਿਥੇ ਨਿਰਮਲ ਕੁਟੀਆ ‘ਚ ਤੜਕੇ 5 ਵਜੇ ਪਾਠੀ ਪਾਠ ਕਰ ਰਿਹਾ ਸੀ ਅਤੇ ਐਨ ਮੌਕੇ ‘ਤੇ ਐੱਸ.ਡੀ.ਐੱਮ. ਹਰਜੀਤ ਕੌਰ ਦੀ ਅਗਵਾਈ ‘ਚ ਟੀਮ

ਨਿਰਮਲ ਕੁਟੀਆ ‘ਚ ਪਹੁੰਚੀ ਤੇ ਪਾਠੀ ਅੱਗੋਂ ਲਾਊਡ ਸਪੀਕਰ ਚੁੱਕ ਪੂਰਾ ਸਾਊਂਡ ਸਿਸਟਮ ਜ਼ਬ ਤ ਕਰ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਦਰਅਸਲ, ਪ੍ਰਸ਼ਾਸਨ ਨੂੰ ਬਲਰਾਜ ਸ਼ਰਮਾ ਨਾਂ ਦੇ ਵਿਅਕਤੀ ਵਲੋਂ ਲਗਾਤਾਰ ਸ਼ਿਕਾ ਇਤ ਕੀਤੀ ਜਾ ਰਹੀ ਸੀ ਕਿ ਨਿਰਮਲ ਕੁਟੀਆ ‘ਚ ਸਵੇਰ-ਸ਼ਾਮ ਪਾਠ ਦੌਰਾਨ ਬੜੀ ਉੱਚੀ ਆਵਾਜ਼ ‘ਚ ਲਾਊਡ ਸਪੀਕਰ ਵੱਜਦਾ ਹੈ, ਜਿਸ ਨਾਲ ਆਸ-ਪਾਸ ਦੇ ਲੋਕ ਪਰੇਸ਼ਾਨ ਹੁੰਦੇ ਹਨ। ਇਸ ‘ਤੇ ਕਾਰਵਾਈ ਕਰਦਿਆਂ ਐੱਸ.ਡੀ.ਐੱਮ. ਨੇ ਸਾਊਂਡ ਸਿਸਟਮ ਜ਼ ਬਤ ਕਰ ਪੁਲਸ ਨੂੰ ਕਾਰਵਾਈ

ਲਈ ਲਿਖ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਸ਼ਾਇਦ ਇਹ ਪਹਿਲਾ ਮਾਮਲਾ ਹੈ,ਤੁਹਾਨੂੰ ਦੱਸ ਦੇਈਏ ਕਿ ਜਦੋਂ ਪ੍ਰਸ਼ਾਸਨ ਵਲੋਂ ਪਾਠ ਦੌਰਾਨ ਇਸ ਤਰ੍ਹਾਂ ਸਾਊਂਡ ਸਿਸਟਮ ਬੰਦ ਕੀਤਾ ਗਿਆ ਹੋਵੇ। ਦੱਸ ਦੇਈਏ ਕਿ ਪ੍ਰਸ਼ਾਸਨ ਜਿਥੇ ਆਪਣੀ ਇਸ ਕਾਰਵਾਈ ਨੂੰ ਅਦਾਲਤ ਦੇ ਹੁਕਮਾਂ ਦੀ ਤਾਮੀਲ ਦੱਸ ਰਿਹਾ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਲੋਕਾਂ ‘ਚ ros ਪਾਇਆ ਜਾ ਰਿਹਾ ਹੈਇਸ ਗੱਲ ਲੋਕਾਂ ਦੀ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿਨ੍ਹਾਂ ਤੇ ਪੁਲਸ ਨੂੰ ਵਿਚਾਰ ਕਰਨਾ ਪੈ ਸਕਦਾ ਹੈ। ਇਹ ਤੇ ਹੁਣ ਅਗਲੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਇਹ ਕੀ ਗੱਲ ਹੋਈ ਸੀ।

error: Content is protected !!