Home / ਤਾਜਾ ਜਾਣਕਾਰੀ / ਅਕੇ ਚੀਨੀ ਲੋਕ ਘਰਾਂ ਅੰਦਰ ਵੜ ਕਰ ਰਹੇ ਨੇ ਇਹ ਚੀਜ – ਦੁਨੀਆ ਹੋ ਗਈ ਹੈਰਾਨ

ਅਕੇ ਚੀਨੀ ਲੋਕ ਘਰਾਂ ਅੰਦਰ ਵੜ ਕਰ ਰਹੇ ਨੇ ਇਹ ਚੀਜ – ਦੁਨੀਆ ਹੋ ਗਈ ਹੈਰਾਨ

ਹੁਣੇ ਆਈ ਤਾਜਾ ਵੱਡੀ ਖਬਰ

ਕੋਰੋਨਾਵਾਇਰਸ ਕਾਰਨ ਚੀਨ ’ਚ ਕਾਰਖਾਨੇ ਬੰਦ ਹੋ ਗਏ ਹਨ। ਡ ਰ ਦੇ ਮਾ ਰੇ ਲੋਕ ਘਰਾਂ ’ਚ ਕੈਦ ਹੋ ਚੁੱਕੇ ਹਨ। ਅਜਿਹੇ ’ਚ ਖੁਦ ਨੂੰ ਰੁੱਝੇ ਰੱਖਣ ਅਤੇ ਡ ਰ ਤੋਂ ਬਾਹਰ ਨਿਕਲਣ ਲਈ ਚੀਨੀ ਨਾਗਰਿਕ ਮੋਬਾਇਲ ਗੇਮਸ ਅਤੇ ਵੱਖ-ਵੱਖ ਤਰ੍ਹਾਂ ਦੇ ਐਪਸ ਦਾ ਸਹਾਰਾ ਲੈ ਰਹੇ ਹਨ।

ਇਸ ਤਰ੍ਹਾਂ ਦੇ ਐਪਸ ਹੋਏ ਡਾਊਨਲੋਡ
ਐਪ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ‘ਐਪ ਐਨੀ’ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਚੀਨ ’ਚ 2 ਤੋਂ 8 ਫਰਵਰੀ ਵਿਚਕਾਰ ਸਿਰਫ ਐਪਲ ਸਟੋਰ ਤੋਂ 22.2 ਕਰੋੜ ਤੋਂ ਜ਼ਿਆਦਾ ਐਪਸ ਡਾਊਨਲੋਡ ਕੀਤੇ ਗਏ ਹਨ। ਇਸ ਹਫਤੇ ’ਚ 40 ਫੀਸਦੀ ਜ਼ਿਆਦਾ ਐਪਸ ਡਾਊਨਲੋਡ ਹੋਏ ਹਨ। ਇਨ੍ਹਾਂ ’ਚ ਗੇਮਸ ਤੋਂ ਇਲਾਵਾ ਸਿੱਖਿਆ, ਮਨੋਰੰਜਨ, ਵੀਡੀਓ ਅਤੇ ਬਿਜ਼ਨੈੱਸ ਨਾਲ ਜੁੜੇ ਐਪਸ ਵੀ ਸ਼ਾਮਲ ਹਨ। – ਰਿਪੋਰਟ ’ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ ਦੇ ਸੰਕਟ ਕਾਰਨ ਚੀਨ ਦੇ ਗੁਆਂਢੀ ਦੇਸ਼ਾਂ- ਦੱਖਣੀ ਕੋਰੀਆ ਅਤੇ ਜਪਾਨ ’ਚ ਵੀ ਅਜਿਹੇ ਹੀ ਹਾਲਾਤ ਹਨ ਪਰ ਉਥੇ ਐਪਸ ਡਾਊਨਲੋਡ ਨਹੀਂ ਕੀਤੇ ਹਨ।

ਵੀਡੀਓ ਅਤੇ ਫੋਨ ਕਾਲ ਦੇ ਸਹਾਰੇ ਚੱਲ ਰਹੇ ਕਾਰੋਬਾਰ
ਚੀਨ ਦੇ ਵੱਖ-ਵੱਖ ਹਿੱਸਿਆਂ ’ਚ ਕਾਰਖਾਨੇ, ਸਟੋਰ ਅਤੇ ਦਫਤਰ ਬੰਦ ਪਏ ਹਨ। ਅਜਿਹੇ ’ਚ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਕਲਾਇੰਟ ਨਾਲ ਮੀਟਿੰਗ ਅਤੇ ਹੋਰ ਜਾਣਕਾਰੀਆਂ ਦੇ ਅਦਾਨ-ਪ੍ਰਦਾਨ ਲਈ ਇਹ ਕੰਪਨੀਆਂ ਵੀਡੀਓ ਅਤੇ ਫੋਨ ਕਾਲ ਦਾ ਸਹਾਰਾ ਲੈ ਰਹੀਆਂ ਹਨ। ਅਜਿਹੇ ’ਚ ਫੋਨ ਕਾਲਸ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ

ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!